Lahore , 24 Jan 2025 (The Hind Canadian Times) : ਲਾਹੌਰ ਵਿਚ ਨਿੱਤ ਹੋ ਰਹੇ ਸਮਾਗਮਾਂ ਵਿਚ ਭਾਰਤ ਤੋਂ ਪੰਜਾਬੀ ਮਹਿਮਾਨ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ । ਹਾਲ ਹੀ ਵਿਚ ਲਾਹੌਰ ਵਿਖੇ ਤਿੰਨ ਰੋਜਾ ਵਰਲਡ ਪੰਜਾਬੀ ਕਾਨਫਰੰਸ ਕੀਤੀ ਗਈ । ਜਿਸ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਗਈ । ਪੰਜਾਬੀ ਦੇ ਉੱਘੇ ਸ਼ਾਇਰ ਬਾਬਾ ਨਜ਼ਮੀ ਨੇ ਅਪਣੇ ਮਨ ਦੀ ਖੁਸ਼ੀ ਕੁਝ ਇਸ ਤਰ੍ਹਾਂ ਜਾਹਿਰ ਕੀਤੀ -