ਸਰੀ ਦੀਆਂ ਚੋਣਾਂ ’ਤੇ ਹਰਦਮ ਮਾਨ ਦਾ ਚੁਣਾਵੀ ਵਿਅੰਗ—“ਜਿੱਤਾਂਗੇ ਬਈ ਜਿੱਤਾਂਗੇ”

Surrey, Oct 08,2026 (The Hind Canadian Times) : ਸਰੀ ਵਿੱਚ ਚੱਲ ਰਹੇ ਚੁਣਾਵੀ ਮਾਹੌਲ ਦੌਰਾਨ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਪ੍ਰਸਿੱਧ ਸ਼ਾਇਰ ਅਤੇ ਲੇਖਕ ਹਰਦਮ ਮਾਨ ਦੀ ਲਿਖੀ ਵਿਅੰਗਮਈ ਕਵਿਤਾ ਇਹਨੀਂ ਦਿਨੀਂ  ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚੋਣਾਂ ਨਾਲ ਜੁੜੇ ਮਾਹੌਲ, ਦਾਅਵਿਆਂ ਅਤੇ ਸਿਆਸੀ ਰੰਗਾਂ ਨੂੰ ਆਪਣੀ ਵਿਲੱਖਣ ਸਾਹਿਤਕ ਸ਼ੈਲੀ ਵਿੱਚ ਪੇਸ਼ ਕਰਦੀ ਇਹ ਰਚਨਾ ਪਾਠਕਾਂ ਲਈ ਦਿਲਚਸਪੀ ਦਾ ਕੇਂਦਰ ਬਣ ਰਹੀ ਹੈ।

The Hind Canadian Times ਦੇ ਪਾਠਕਾਂ ਲਈ ਪੇਸ਼ ਹੈ ਹਰਦਮ ਮਾਨ ਦੀ ਚੁਣਾਵੀ ਵਿਅੰਗ ਕਵਿਤਾ:

“ਜਿੱਤਾਂਗੇ ਬਈ ਜਿੱਤਾਂਗੇ”












Previous Post Next Post

نموذج الاتصال