![]() |
ਨਵੇਂ ਮੁਰੰਮਤ ਕੀਤੇ ਗੱਦਾਫੀ ਸਟੇਡੀਅਮ ਦਾ ਉਦਘਾਟਨ |
ਪਿਛਲੇ ਮਹੀਨੇ ਆਪਣੇ ਇਕ ਬਿਆਨ ਵਿਚ ਮੋਹਸਿਨ ਨਕਵੀ ਨੇ ਪਹਿਲਾਂ ਹੀ ਕਿਹਾ ਸੀ ਕਿ ਲਾਹੌਰ ਦਾ ਸਟੇਡੀਅਮ 7 ਫਰਵਰੀ ਨੂੰ ਪ੍ਰਧਾਨ ਮੰਤਰੀ ਵੱਲੋਂ ਖ਼ੋਲ ਦਿੱਤਾ ਜਾਵੇਗਾ ਅਤੇ ਨੈਸ਼ਨਲ ਸਟੇਡੀਅਮ ਕਰਾਚੀ ਨੂੰ 11 ਫਰਵਰੀ ਨੂੰ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵੱਲੋਂ ਖੋਲ੍ਹਿਆ ਜਾਵੇਗਾ। ਇਸ ਮੌਕੇ ਤੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਕਿਹਾ ਕਿ ਇਹ ਸਾਰਿਆਂ ਲਈ ਖੁਸ਼ੀ ਦਾ ਦਿਨ ਹੈ ਕਿ ਸਟੇਡੀਅਮ ਦੀ ਮੁਰੰਮਤ ਇੰਨੇ ਸ਼ਾਨਦਾਰ ਢੰਗ ਨਾਲ ਪੂਰੀ ਹੋਈ। ਚੈਂਪੀਅਨਜ਼ ਟਰਾਫੀ ਦੇ ਸੰਬੰਧ ਵਿਚ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਟੀਮ 'ਤੇ ਟੂਰਨਾਮੈਂਟ ਜਿੱਤਣ ਦਾ ਵਿਸ਼ਵਾਸ ਹੈ। ਅਸੀਂ ਸਾਰੇ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ ਤੇ ਅਸੀਂ ਸਾਰੇ ਉਸ ਪਲ ਦੀ ਉਡੀਕ ਕਰ ਰਹੇ ਹਾਂ।
Report
by : Ali Imran Chattha, Special Reporter, Lahore (International Desk)
ਸਟੇਡੀਅਮ ਦਾ ਨਾਮ ਗੱਦਾਫੀ ਦੇ ਨਾਮ ਤੇ ਕਿਉਂ ਹੈ ? ਮੇਰੇ ਖਿਆਲ ਅਨੁਸਾਰ ਇਸ ਦਾ ਨਾਮ ਕਿਸੇ ਪਾਕਿਸਤਾਨੀ ਹਸਤੀ ਦੇ ਨਾਮ ਉੱਤੇ ਹੋਣਾ ਚਾਹੀਦਾ ਸੀ
ReplyDelete